Home ਅਮਰੀਕਾ ਅਮਰੀਕਾ ਅਤੇ ਕੈਨੇਡਾ 2 ਹਵਾਈ ਜਹਾਜ਼ਾਂ ਨਾਲ ਹਾਦਸੇ

ਅਮਰੀਕਾ ਅਤੇ ਕੈਨੇਡਾ 2 ਹਵਾਈ ਜਹਾਜ਼ਾਂ ਨਾਲ ਹਾਦਸੇ

0
ਅਮਰੀਕਾ ਅਤੇ ਕੈਨੇਡਾ 2 ਹਵਾਈ ਜਹਾਜ਼ਾਂ ਨਾਲ ਹਾਦਸੇ

ਕੈਲਗਰੀ ਜਾ ਰਹੇ ਜਹਾਜ਼ ਦੀ ਕੈਮਲੂਪਸ ਵਿਖੇ ਐਮਰਜੰਸੀ ਲੈਂਡਿੰਗ

ਕੈਲੋਨਾ/ਔਸਟਿਨ, 3 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਅਤੇ ਅਮਰੀਕਾ ਵਿਚ ਵੱਖ ਵੱਖ ਕਾਰਨਾਂ ਕਰ ਕੇ ਦੋ ਹਵਾਈ ਜਹਾਜ਼ਾਂ ਦੀ ਐਮਰਜੰਸੀ ਲੈਂਡਿੰਗ ਕਰਵਾਉਣੀ ਪਈ। ਪਹਿਲਾ ਮਾਮਲਾ ਬੀ.ਸੀ. ਦੇ ਕੈਲੋਨਾ ਵਿਖੇ ਸਾਹਮਣੇ ਆਇਆ ਜਿਥੇ ਇੰਜਣ ਬੰਦ ਹੋਣ ਕਾਰਨ ਵੈਸਟਜੈਟ ਦੀ ਕੈਲਗਰੀ ਜਾ ਰਹੀ ਫਲਾਈਟ ਨੂੰ ਹੰਗਾਮੀ ਹਾਲਾਤ ਵਿਚ ਉਤਾਰਿਆ ਗਿਆ। ਦੂਜੀ ਘਟਨਾ ਟੈਕਸ ਤੋਂ ਜਰਮਨੀ ਜਾ ਫਲਾਈਟ ਨਾਲ ਵਾਪਰੀ ਜਦੋਂ ਅਸਮਾਨੀ ਗੜਬੜੀ ਕਾਰਨ ਜਹਾਜ਼ ਨੂੰ ਵਰਜੀਨੀਆ ਦੇ ਡਲੇਸ ਹਵਾਈ ਅੱਡੇ ’ਤੇ ਉਤਾਰਨਾ ਪਿਆ।