Home ਅਮਰੀਕਾ ਅਮਰੀਕਾ ’ਚ ਭਾਰਤੀ ਮੂਲ ਦੇ ਇੰਜੀਨੀਅਰ ਨੇ ਕਬੂਲਿਆ ਗੁਨਾਹ

ਅਮਰੀਕਾ ’ਚ ਭਾਰਤੀ ਮੂਲ ਦੇ ਇੰਜੀਨੀਅਰ ਨੇ ਕਬੂਲਿਆ ਗੁਨਾਹ

0
ਅਮਰੀਕਾ ’ਚ ਭਾਰਤੀ ਮੂਲ ਦੇ ਇੰਜੀਨੀਅਰ ਨੇ ਕਬੂਲਿਆ ਗੁਨਾਹ

ਨਿਸ਼ਾਦ ਸਿੰਘ ’ਤੇ ਕ੍ਰਿਪਟੋ ਐਕਸਚੇਂਜ ਧੋਖਾਧੜੀ ਦੇ ਲੱਗੇ ਸੀ ਦੋਸ਼

ਵਾਸ਼ਿੰਗਟਨ, 2 ਮਾਰਚ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਭਾਰਤੀ ਮੂਲ ਦੇ ਇੰਜੀਨੀਅਰ ਨਿਸ਼ਾਦ ਸਿੰਘ ਨੇ ਧੋਖਾਧੜੀ ਦਾ ਗੁਨਾਹ ਕਬੂਲ ਕਰ ਲਿਆ, ਜਿਸ ’ਤੇ ਕ੍ਰਿਪਟੋ ਟ੍ਰੇਡਿੰਗ ਫਰਮ ਵਿੱਚ ਧੋਖਾਧੜੀ ਕਰਨ ਦੇ ਦੋਸ਼ ਲੱਗੇ ਸੀ।
27 ਸਾਲ ਦਾ ਨਿਸ਼ਾਦ ਸਿੰਘ ਐਫ਼ਟੀਐਕਸ ਟਰੇਡਿੰਗ ਲਿਮਟਡ ਕੰਪਨੀ ਵਿੱਚ ਚੀਫ਼ ਇੰਜੀਨੀਅਰ ਦੇ ਅਹੁਦੇ ’ਤੇ ਤੈਨਾਤ ਸੀ।