Home ਅਮਰੀਕਾ ਅਮਰੀਕਾ ’ਚ ਸਿਰਫਿਰੇ ਨੇ ਗੁਆਂਢੀਆਂ ’ਤੇ ਕੀਤੀ ਗੋਲੀਬਾਰੀ

ਅਮਰੀਕਾ ’ਚ ਸਿਰਫਿਰੇ ਨੇ ਗੁਆਂਢੀਆਂ ’ਤੇ ਕੀਤੀ ਗੋਲੀਬਾਰੀ

0


8 ਸਾਲ ਦੇ ਇੱਕ ਬੱਚੇ ਸਣੇ 5 ਲੋਕਾਂ ਦੀ ਮੌਤ
ਵਾਸ਼ਿੰਗਟਨ, 30 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) :
ਅਮਰੀਕਾ ਦੇ ਟੈਕਸਸ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਸਿਰਫ਼ਿਰੇ ਵਿਅਕਤੀ ਨੇ ਗੁੁਆਂਢੀਆਂ ਦੇ ਘਰ ਦਾਖ਼ਲ ਹੋ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਅੱਠ ਸਾਲ ਦੇ ਇੱਕ ਬੱਚੇ ਸਣੇ 5 ਲੋਕਾਂ ਦੀ ਮੌਤ ਹੋ ਗਈ।
ਇਹ ਘਟਨਾ ਟੈਕਸਸ ਦੇ ਕਲੀਵਲੈਂਡ ਵਿੱਚ ਵਾਪਰੀ।