Home ਅਮਰੀਕਾ ਅਮਰੀਕਾ ’ਚ ਸਿੱਖ ਨੂੰ ਮਾਰਨ ਲਈ ਬੰਦੂਕ ਦੇਣ ਵਾਲੇ ਨੂੰ ਕੈਦ

ਅਮਰੀਕਾ ’ਚ ਸਿੱਖ ਨੂੰ ਮਾਰਨ ਲਈ ਬੰਦੂਕ ਦੇਣ ਵਾਲੇ ਨੂੰ ਕੈਦ

0


22 ਸਾਲ ਦੇ ਟੇਲਰ ਲਾਅ ਨੂੰ 18 ਮਹੀਨੇ ਜੇਲ੍ਹ ਦੀ ਹੋਈ ਸਜ਼ਾ

ਨਿਊਯਾਰਕ, 19 ਮਾਰਚ (ਹਮਦਰਦ ਨਿਊਜ਼ ਸਰਵਿਸ) :
ਅਮਰੀਕਾ ’ਚ 2021 ’ਚ ਇੱਕ ਸਿੱਖ ਪੰਸਾਰੀ ਸਤਨਾਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅਦਾਲਤ ਨੇ ਅੱਜ ਸਤਨਾਮ ਸਿੰਘ ਨੂੰ ਮਾਰਨ ਲਈ ਬੰਦੂਕ ਮੁਹੱਈਆ ਕਰਵਾਉਣ ਵਾਲੇ 22 ਸਾਲ ਦੇ ਨੌਜਵਾਨ ਨੂੰ 18 ਮਹੀਨੇ ਕੈਦ ਦੀ ਸਜ਼ਾ ਸੁਣਾ ਦਿੱਤੀ।