Home ਅਮਰੀਕਾ ਅਮਰੀਕਾ ਦੇ ਟੈਕਸਸ ’ਚ ਤੂਫ਼ਾਨ ਦਾ ਕਹਿਰ

ਅਮਰੀਕਾ ਦੇ ਟੈਕਸਸ ’ਚ ਤੂਫ਼ਾਨ ਦਾ ਕਹਿਰ

0


ਇੱਕ ਵਿਅਕਤੀ ਦੀ ਮੌਤ, ਕਈ ਘਰ ਨੁਕਸਾਨੇ
ਵਾਸ਼ਿੰਗਟਨ, 14 ਮਈ (ਹਮਦਰਦ ਨਿਊਜ਼ ਸਰਵਿਸ) :
ਅਮਰੀਕਾ ਦੇ ਟੈਕਸਸ ਸੂਬੇ ਵਿੱਚ ਆਏ ਤੂਫ਼ਾਨ ਨੇ ਜਿੱਥੇ ਘਰਾਂ ਦਾ ਕਾਫ਼ੀ ਨੁਕਸਾਨ ਕੀਤਾ, ਉੱਥੇ ਇਸ ਦੌਰਾਨ ਵਿਅਕਤੀ ਦੀ ਜਾਨ ਵੀ ਚਲੀ ਗਈ। ਇਸ ਤੋਂ ਇਲਾਵਾ ਕਈ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।