ਅਮਰੀਕਾ ਦੇ ਵਾਲਮਾਰਟ ਸਟੋਰ ਵਿਚ ਗੋਲੀਬਾਰੀ, 10 ਹਲਾਕ

ਵਰਜੀਨੀਆ ਸੂਬੇ ਦੇ ਚੈਸਾਪੀਕ ਸ਼ਹਿਰ ਵਿਚ ਹੋਈ ਵਾਰਦਾਤ

Video Ad

ਚੈਸਾਪੀਕ, ਵਰਜੀਨੀਆ, 23 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਮਾਸੂਮ ਲੋਕ ਮੁੜ ਗੋਲੀਆਂ ਦਾ ਨਿਸ਼ਾਨਾ ਬਣ ਗਏ ਜਦੋਂ ਮੰਗਲਾਵਾਰ ਰਾਤ ਇਕ ਸਿਰਫਿਰੇ ਸ਼ਖਸ ਨੇ ਵਾਲਮਾਰਟ ਸਟੋਰ ਵਿਚ ਅੰਨ੍ਹੇਵਾਹ ਫ਼ਾਇਰਿੰਗ ਕਰ ਦਿਤੀ। ਵਰਜੀਨੀਆ ਸੂਬੇ ਦੇ ਚੈਸਾਪੀਕ ਸ਼ਹਿਰ ਵਿਚ ਹੋਈ ਵਾਰਦਾਤ ਦੌਰਾਨ ਘੱਟੋ-ਘੱਟ 10 ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ।

Video Ad