
ਮੈਕਡੌਨਲਸ ਵਿਚ ਐਕਸਟਰਾ ਚੀਜ ਨਾ ਦਿੱਤੇ ਕਾਰਨ ਹੋਈ ਬਹਿਸ
ਨਿਊਯਾਰਕ, 20 ਜਨਵਰੀ, ਹ.ਬ. : ਅਮਰੀਕਾ ਦੇ ਪੈਨਸਿਲਵੇਨੀਆ ਵਿੱਚ ਦੋ ਗੋਰੇ ਪੁਲਿਸ ਵਾਲਿਆਂ ਨੇ ਇੱਕ ‘ਕਾਲੀ’ ਔਰਤ ਨਾਲ ਕੁੱਟਮਾਰ ਕੀਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਸਾਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸੈਂਡਵਿਚ ਵਿੱਚ ਵਾਧੂ ਚੀਜ ਨਹੀਂ ਦਿੱਤਾ ਗਿਆ। ਇਹ ਘਟਨਾ 16 ਜਨਵਰੀ ਨੂੰ ਪੈਨਸਿਲਵੇਨੀਆ ਦੇ ਬਟਲਰ ਕਾਉਂਟੀ ਵਿੱਚ ਵਾਪਰੀ। ਇਹ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ।