ਤਿੰਨ ਪਾਇਲਟਾਂ ਦੀ ਹੋਈ ਮੌਤ
ਅਲਾਸਕਾ, 28 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਉੱਧਰ ਅਲਾਸਕਾ ਵਿੱਚ ਸਿਖਲਾਈ ਮਿਸ਼ਨ ਤੋਂ ਪਰਤ ਰਹੇ ਅਮਰੀਕੀ ਫ਼ੌਜ ਦੇ ਦੋ ਹੈਲੀਕਾਪਟਰ ਕਰੈਸ਼ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ ਤਿੰਨ ਪਾਇਲਟਾਂ ਦੀ ਮੌਤ ਹੋ ਗਈ। ਸਿਖਲਾਈ ਤੋਂ ਪਰਤ ਰਹੇ ਅਮਰੀਕੀ ਫ਼ੌਜ ਦੇ ਦੋ ਹੈਲੀਕਾਪਟਰ ਅਲਾਸਕਾ ਵਿੱਚ ਹਾਦਸਾਗ੍ਰਸਤ ਹੋ ਗਏ, ਜਿਸ ਵਿੱਚ ਤਿੰਨ ਪਾਇਲਟਾਂ ਦੀ ਜਾਨ ਚਲੀ ਗਈ।