ਨਵੀਂ ਦਿੱਲੀ, 21 ਜਨਵਰੀ, ਹ.ਬ. : ਅਰਜਨਟੀਨਾ ਵਿਚ ਤੜਕੇ 3 ਵੱਜ ਕੇ 39 ਮਿੰਟ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ’ਤੇ ਇਸ ਦੀ ਤੀਬਰਤਾ 6.5 ਮਾਪੀ ਗਈ। ਅਜੇ ਤੱਕ ਇਸ ਭੂਚਾਲ ਵਿਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।