Home ਤਾਜ਼ਾ ਖਬਰਾਂ ਅੰਮ੍ਰਿਤਸਰ ਹਵਾਈ ਅੱਡੇ ’ਤੇ 35 ਯਾਤਰੀਆਂ ਨੂੰ ਛੱਡ ਕੇ ਉਡਿਆ ਜਹਾਜ਼

ਅੰਮ੍ਰਿਤਸਰ ਹਵਾਈ ਅੱਡੇ ’ਤੇ 35 ਯਾਤਰੀਆਂ ਨੂੰ ਛੱਡ ਕੇ ਉਡਿਆ ਜਹਾਜ਼

0
ਅੰਮ੍ਰਿਤਸਰ ਹਵਾਈ ਅੱਡੇ ’ਤੇ 35 ਯਾਤਰੀਆਂ ਨੂੰ ਛੱਡ ਕੇ ਉਡਿਆ ਜਹਾਜ਼

ਅੰਮ੍ਰਿਤਸਰ,19 ਜਨਵਰੀ, ਹ.ਬ. : ਬੁੱਧਵਾਰ ਸ਼ਾਮ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ 30-35 ਯਾਤਰੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਹ ਸਾਰੇ ਯਾਤਰੀ ਸਿੰਗਾਪੁਰ ਤੇ ਆਸਟੇ੍ਰਲੀਆ ਜਾਣ ਲਈ ਏਅਰਪੋਰਟ ਪਹੁੰਚੇ ਸਨ। ਫਿਰ ਪਤਾ ਲੱਗਾ ਕਿ ਸਕੂਟ ਏਅਰਲਾਈਨ ਦੀ ਫਲਾਈਟ, ਜੋ ਸ਼ਾਮ ਨੂੰ 7:55 ’ਤੇ ਰਵਾਨਾ ਹੋਣ ਵਾਲੀ ਸੀ, 5 ਘੰਟੇ ਪਹਿਲਾਂ ਹੀ ਤਿੰਨ ਵਜੇ ਉਡਾਣ ਭਰ ਚੁੱਕੀ ਹੈ ਜਦਕਿ ਯਾਤਰੀਆਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ। ਅਜਿਹੇ ਵਿਚ ਏਅਰਪੋਰਟ ’ਤੇ ਹੀ ਛੋਟੇ ਬੱਚਿਆਂ ਦੇ ਨਾਲ-ਨਾਲ ਯਾਤਰੀ ਪਰੇਸ਼ਾਨ ਹੋ ਗਏ।