ਮੈਲਬੌਰਨ, 17 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਸਿੱਖ ਮੋਟਰਸਾਇਕਲ ਕਲੱਬ ਆਸਟ੍ਰੇਲੀਆ ਵਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਿਪਤ ਦਸਤਾਰ ਜਾਗਰੂਕਤਾ ਮਾਰਚ ਕੱਢਿਆ ਗਿਆ ਜੋ ਕਿ ਮੈਲਬੌਰਨ ਦੇ ਦੱਖਣ ਪੂਰਬ ’ਚ ਸਥਿਤ ਗੁਰੂਦੁਆਰਾ ਕੀਜ਼ਬਰੋ ਤੋਂ ਸ਼ੁਰੂ ਹੋ ਕੇ ਉੱਤਰ ਪੱਛਮ ’ਚ ਸਥਿਤ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲ਼ੰਪਟਨ ਵਿਖੇ ਸਮਾਪਤ ਹੋਇਆ।