ਲਿਬਰਲ ਪਾਰਟੀ ਮੈਂਬਰਸ਼ਿਪ ਦੀ ਮੰਗ ’ਤੇ ਬੋਲੇ ਜਸਟਿਨ ਟਰੂਡੋ
ਲੰਡਨ (ਉਨਟਾਰੀਓ), 8 ਮਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਸਰਕਾਰ ਅਜੇ ਇਲੈਕਟੋਰਲ ਸੁਧਾਰਾਂ ਵੱਲ ਜ਼ਿਆਦਾ ਧਿਆਨ ਨਹੀਂ ਦੇਵੇਗੀ। ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਨੂੰ ਜ਼ਿਆਦਾ ਤਰਜੀਹ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਪਾਰਟੀ ਮੈਂਬਰਸ਼ਿਪ ਵੱਲੋਂ ਇਸ ਮੁੱਦੇ ਦੀ ਜਾਂਚ ਨੈਸ਼ਨਲ ਕੌਂਸਲ ਤੋਂ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ।