Home ਤਾਜ਼ਾ ਖਬਰਾਂ ਉਨਟਾਰੀਓ ’ਚ ਸਕੂਲਾਂ ਨੂੰ ਧਮਕੀ ਮਾਮਲੇ ’ਚ ਤੀਜੀ ਗ੍ਰਿਫ਼ਤਾਰੀ

ਉਨਟਾਰੀਓ ’ਚ ਸਕੂਲਾਂ ਨੂੰ ਧਮਕੀ ਮਾਮਲੇ ’ਚ ਤੀਜੀ ਗ੍ਰਿਫ਼ਤਾਰੀ

0

ਮਿਸੀਸਾਗਾ ਦੇ 15 ਸਾਲਾ ਅੱਲੜ ਨੌਜਵਾਨ ਵਿਰੁੱਧ ਦੋਸ਼ ਆਇਦ

ਮਿਸੀਸਾਗਾ , 12 ਮਾਰਚ (ਹਮਦਰਦ ਨਿਊਜ਼ ਸਰਵਿਸ) :
ਮਿਸੀਸਾਗਾ ਅਤੇ ਬਰੈਂਪਟਨ ਦੇ ਹਾਈ ਸਕੂਲਾਂ ਨੂੰ ਆਨਲਾਈਨ ਧਮਕੀਆਂ ਦੇਣ ਦੇ ਮਾਮਲੇ ਵਿੱਚ ਪੀਲ ਪੁਲਿਸ ਨੇ ਤੀਜੇ ਅੱਲੜ ਨੌਜਵਾਨ ਨੂੰ ਵੀ ਗ੍ਰਿਫਤਾਰ ਕਰ ਲਿਆ। ਮਿਸੀਸਾਗਾ ਦੇ ਵਾਸੀ ਇਸ 15 ਸਾਲਾ ਨੌਜਵਾਨ ਵਿਰੁੱਧ ਦੋਸ਼ ਆਇਦ ਕਰ ਦਿੱਤੇ ਗਏ।