
ਸਾਰੇ ਸਰਕਾਰੀ ਮੋਬਾਇਲਾਂ ’ਤੇ ਟਿਕਟੌਕ ਕੀਤਾ ਬੈਨ
ਟੋੋਰਾਂਟੋ, 10 ਮਾਰਚ (ਹਮਦਰਦ ਨਿਊਜ਼ ਸਰਵਿਸ) : ਫੈਡਰਲ ਤੇ ਹੋਰ ਕੈਨੇਡੀਅਨ ਸੂਬਿਆਂ ਮਗਰੋਂ ਉਨਟਾਰੀਓ ਨੇ ਵੀ ਆਪਣੇ ਸਾਰੇ ਸਰਕਾਰੀ ਮੋਬਾਇਲਾਂ ’ਤੇ ਟਿਕਟੌਕ ਐਪ ਬੈਨ ਕਰ ਦਿੱਤੀ। ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਪੀ.ਸੀ. ਪਾਰਟੀ ਵੱਲੋਂ ਟਰੇਜ਼ਰੀ ਬੋਰਡ ਦੇ ਪ੍ਰਧਾਨ ਪ੍ਰਭਮੀਤ ਸਿੰਘ ਸਰਕਾਰੀਆ ਨੇ ਇਸ ਸਬੰਧੀ ਬਿਆਨ ਜਾਰੀ ਕੀਤਾ।