Home ਕੈਨੇਡਾ ਉਨਟਾਰੀਓ ਦੀ ਹੈਮਿਲਟਨ ਸੈਂਟਰ ਸੀਟ ’ਤੇ ਮੁੜ ਐਨਡੀਪੀ ਦਾ ਕਬਜ਼ਾ

ਉਨਟਾਰੀਓ ਦੀ ਹੈਮਿਲਟਨ ਸੈਂਟਰ ਸੀਟ ’ਤੇ ਮੁੜ ਐਨਡੀਪੀ ਦਾ ਕਬਜ਼ਾ

0


ਜ਼ਿਮਨੀ ਚੋਣ ’ਚ ਸਾਰਾਹ ਜਾਮਾ ਨੇ ਹਾਸਲ ਕੀਤੀ ਜਿੱਤ

ਟੋਰਾਂਟੋ, 17 ਮਾਰਚ (ਹਮਦਰਦ ਨਿਊਜ਼ ਸਰਵਿਸ) :
ਐਨਡੀਪੀ ਦਾ ਗੜ੍ਹ ਮੰਨੀ ਜਾਂਦੀ ਉਨਟਾਰੀਓ ਦੀ ਹੈਮਿਲਟਨ ਸੈਂਟਰ ਵਿਧਾਨ ਸੀਟ ’ਤੇ ਮੁੜ ਇਸੇ ਪਾਰਟੀ ਦਾ ਕਬਜ਼ਾ ਹੋ ਗਿਆ। ਪਹਿਲਾਂ ਲੰਮਾ ਸਮਾਂ ਐਂਡਰੀਆ ਹੌਰੈਥ ਇਸ ਵਿਧਾਨ ਸਭਾ ਸੀਟ ਤੋਂ ਵਿਧਾਇਕ ਰਹੀ ਤੇ ਉਨ੍ਹਾਂ ਦੇ ਅਸਤੀਫ਼ੇ ਮਗਰੋਂ ਹੁਣ ਹੋਈ ਜ਼ਿਮਨੀ ਚੋਣ ਵਿੱਚ ਵੀ ਨਿਊ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਨੇ ਹੀ ਜਿੱਤ ਹਾਸਲ ਕੀਤੀ।