Home ਤਾਜ਼ਾ ਖਬਰਾਂ ਕਰਨਾਟਕ ਵਿਚ ਕਾਂਗਰਸ ਪਾਰਟੀ ਸਭ ਤੋਂ ਅੱਗੇ

ਕਰਨਾਟਕ ਵਿਚ ਕਾਂਗਰਸ ਪਾਰਟੀ ਸਭ ਤੋਂ ਅੱਗੇ

0


ਕਰਨਾਟਕ, 12 ਮਈ, ਹ.ਬ. : ਕਰਨਾਟਕ ਵਿਚ ਕਾਂਗਰਸ ਪਾਰਟੀ ਸਭ ਤੋਂ ਅੱਗੇ ਚਲ ਰਹੀ ਹੈ। ਕਾਂਗਰਸ 115, ਭਾਜਪਾ 73 ਸੀਟਾਂ ’ਤੇ ਅੱਗੇ ਹਨ। ਜੇਡੀਐਸ 30 ਸੀਟਾਂ ’ਤੇ ਅੱਗੇ, ਹੋਰ 6 ’ਤੇ ਅੱਗੇ ਹੈ।