Home ਤਾਜ਼ਾ ਖਬਰਾਂ ਕੈਨੇਡਾ ’ਚ ਗੁਰੂ ਨਾਨਕ ਫੂਡ ਬੈਂਕ ਦਾ ਵਿਸ਼ੇਸ਼ ਉਪਰਾਲਾ

ਕੈਨੇਡਾ ’ਚ ਗੁਰੂ ਨਾਨਕ ਫੂਡ ਬੈਂਕ ਦਾ ਵਿਸ਼ੇਸ਼ ਉਪਰਾਲਾ

0

ਨਵੇਂ ਪ੍ਰਵਾਸੀਆਂ ਨੂੰ ਮਾਨਸਿਕ ਸਿਹਤ ਬਾਰੇ ਕੀਤਾ ਜਾਗਰੂਕ

ਸਰੀ, 14 ਮਾਰਚ (ਹਮਦਰਦ ਨਿਊਜ਼ ਸਰਵਿਸ) :
ਗੁਰੂ ਨਾਨਕ ਫੂਡ ਬੈਂਕ ਵੱਲੋਂ ਕੈਨੇਡਾ ਆਏ ਨਵੇਂ ਪ੍ਰਵਾਸੀਆਂ ਲਈ ‘ਓਰੀਐਂਟੇਸ਼ਨ ਸੈਸ਼ਨ’ ਨਾਂ ਹੇਠ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ’ਚ 250 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਸ ਦੌਰਾਨ ਮਾਨਿਸਕ ਸਿਹਤ ਅਤੇ ਨਸ਼ਾਖੋਰੀ ਦੇ ਵਿਸ਼ੇ ’ਤੇ ਚਰਚਾ ਕੀਤੀ ਗਈ।