Home ਕੈਨੇਡਾ ਕੈਨੇਡਾ ’ਚ ਸਤਵੰਤ ਔਜਲਾ ਨੇ ਜਿੱਤੀ 10 ਲੱਖ ਡਾਲਰ ਦੀ ਲਾਟਰੀ

ਕੈਨੇਡਾ ’ਚ ਸਤਵੰਤ ਔਜਲਾ ਨੇ ਜਿੱਤੀ 10 ਲੱਖ ਡਾਲਰ ਦੀ ਲਾਟਰੀ

0
ਕੈਨੇਡਾ ’ਚ ਸਤਵੰਤ ਔਜਲਾ ਨੇ ਜਿੱਤੀ 10 ਲੱਖ ਡਾਲਰ ਦੀ ਲਾਟਰੀ

ਐਬਟਸਫੋਰਡ, 9 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ  ਸਤਵੰਤ ਕੌਰ ਔਜਲਾ ਨੇ 10 ਲੱਖ ਡਾਲਰ ਦੀ ਲਾਟਰੀ ਜਿੱਤ ਲਈ।
ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ਦੀ ਵਾਸੀ ਸਤਵੰਤ ਕੌਰ ਔਜਲਾ ਨੇ ਦੱਸਿਆ ਕਿ ਉਸ ਨੇ ਐਬਟਸਫੋਰਡ ਦੇ ਸਾਊਥ ਫਰੇਜ਼ਰ ਵੇਅ ਵਿਖੇ ਸਥਿਤ ਸ਼ੈਵਰੌਨ ਗੈਸ ਸਟੇਸ਼ਨ ਤੋਂ 25 ਜਨਵਰੀ ਨੂੰ ਲੋਟੋ ਡਰਾਅ ਲਈ ਟਿਕਟ ਖਰੀਦੀ ਸੀ।