Home ਤਾਜ਼ਾ ਖਬਰਾਂ ਕੈਨੇਡਾ ਤੋਂ ਡਿਪੋਰਟ ਹੋਣਗੇ 700 ਭਾਰਤੀ ਵਿਦਿਆਰਥੀ!

ਕੈਨੇਡਾ ਤੋਂ ਡਿਪੋਰਟ ਹੋਣਗੇ 700 ਭਾਰਤੀ ਵਿਦਿਆਰਥੀ!

0

ਫਰਜ਼ੀ ਪਾਏ ਗਏ ਔਫਰ ਲੈਟਰ, ਸੀਬੀਐਸਏ ਨੇ ਜਾਰੀ ਕੀਤੇ ਨੋਟਿਸ

ਔਟਵਾ, 15 ਮਾਰਚ (ਹਮਦਰਦ ਨਿਊਜ਼ ਸਰਵਿਸ) :
ਲੱਖਾਂ ਰੁਪਏ ਖਰਚ ਕੇ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀਆਂ ਸਣੇ 700 ਤੋਂ ਵੱਧ ਭਾਰਤੀ ਵਿਦਿਆਰਥੀਆਂ ’ਤੇ ਦੇਸ਼-ਨਿਕਾਲੇ ਦੀ ਤਲਵਾਰ ਲਟਕ ਗਈ ਐ, ਕਿਉਂਕਿ ਸੀਬੀਐਸਏ ਨੇ ਆਫਰ ਲੈਟਰ ਫਰਜ਼ੀ ਪਾਏ ਜਾਣ ਮਗਰੋਂ ਇਨ੍ਹਾਂ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਸਬੰਧੀ ਨੋਟਿਸ ਜਾਰੀ ਕਰ ਦਿੱਤੇ।