
ਕਿਊਬੈਕ ਤੇ ਉਨਟਾਰੀਓ ਮਹਿੰਗਾਈ ਵਿਚਾਲੇ ਦੇਣਗੇ ਵਿੱਤੀ ਲੇਖਾ-ਜੋਖਾ
ਟੋਰਾਂਟੋ/ਕਿਊਬੈਕ, 24 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਅਸਮਾਨ ਛੁੰੰਹਦੀ ਮਹਿੰਗਾਈ ਵਿਚਾਲੇ ਕੈਨੇਡਾ ਦੇ ਦੋ ਸੂਬੇ ਮਾਰਚ ਮਹੀਨੇ ਵਿੱਚ ਆਪਣਾ ਸਾਲਾਨਾ ਬਜਟ ਪੇਸ਼ ਕਰਨ ਜਾ ਰਹੇ ਨੇ। ਲੋਕਾਂ ਨੂੰ ਕੁਝ ਰਾਹਤ ਦੇਣ ਦੀ ਉਮੀਦ ਨਾਲ ਕਿਊਬੈਕ ਸਰਕਾਰ ਵੱਲੋਂ 21 ਮਾਰਚ ਅਤੇ ਉਨਟਾਰੀਓ ਸਰਕਾਰ ਵੱਲੋਂ 23 ਮਾਰਚ ਨੂੰ ਆਪਣਾ ਸਾਲਾਨਾ ਲੇਖਾ-ਜੋਖਾ ਪੇਸ਼ ਕੀਤਾ ਜਾਵੇਗਾ।