Home ਕੈਨੇਡਾ ਕੈਨੇਡਾ ਦੇ ਮਿੰਨੀ ਪੰਜਾਬ ’ਚ ਲੁਧਿਆਣਾ ਦੀ ਦਵਿੰਦਰ ਕੌਰ ਦਾ ਕਤਲ

ਕੈਨੇਡਾ ਦੇ ਮਿੰਨੀ ਪੰਜਾਬ ’ਚ ਲੁਧਿਆਣਾ ਦੀ ਦਵਿੰਦਰ ਕੌਰ ਦਾ ਕਤਲ

0


ਬਰੈਂਪਟਨ ਦੇ ਪਾਰਕ ’ਚ ਪਤੀ ਨੇ ਹੀ ਦਿੱਤਾ ਵਾਰਦਾਤ ਨੂੰ ਅੰਜਾਮ!
ਬਰੈਂਪਟਨ, 21 ਮਈ (ਹਮਦਰਦ ਨਿਊਜ਼ ਸਰਵਿਸ) :
ਕੈਨੇਡਾ ਦੇ ਮਿੰਨੀ ਪੰਜਾਬ ਮੰਨੇ ਜਾਂਦੇ ਬਰੈਂਪਟਨ ਦੇ ਇੱਕ ਪਾਰਕ ਵਿੱਚ ਬੀਤੇ ਦਿਨ ਛੁਰਾ ਮਾਰ ਕੇ ਕਤਲ ਕੀਤੀ ਗਈ ਮਹਿਲਾ ਦੀ ਪਛਾਣ ਲੁਧਿਆਣਾ ਦੀ ਵਾਸੀ ਦਵਿੰਦਰ ਕੌਰ ਵਜੋਂ ਹੋਈ ਹੈ। ਪੁਲਿਸ ਨੇ ਕਤਲ ਮਾਮਲੇ ਵਿੱਚ ਦਵਿੰਦਰ ਦੇ ਪਤੀ ਨੂੰ ਹੀ ਗ੍ਰਿਫਤਾਰ ਕੀਤਾ ਹੈ, ਜਿਸ ’ਤੇ ਫਸਟ ਡਿਗਰੀ ਮਰਡਰ ਦੇ ਦੋਸ਼ ਆਇਦ ਕੀਤੇ ਗਏ।