Home ਕੈਨੇਡਾ ਕੈਨੇਡਾ ਦੇ ਸਾਬਕਾ ਵਿਦੇਸ਼ ਮੰਤਰੀ ਨੇ ਛੱਡੀ ਸਿਆਸਤ

ਕੈਨੇਡਾ ਦੇ ਸਾਬਕਾ ਵਿਦੇਸ਼ ਮੰਤਰੀ ਨੇ ਛੱਡੀ ਸਿਆਸਤ

0
ਕੈਨੇਡਾ ਦੇ ਸਾਬਕਾ ਵਿਦੇਸ਼ ਮੰਤਰੀ ਨੇ ਛੱਡੀ ਸਿਆਸਤ

ਲਿਬਰਲ ਐਮਪੀ ਮਾਰਕ ਗਾਰਨਿਊ ਨੇ ਦਿੱਤਾ ਅਸਤੀਫਾ

ਔਟਵਾ, 9 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਸਾਬਕਾ ਵਿਦੇਸ਼ ਮੰਤਰੀ ਮਾਰਕ ਗਾਰਨਿਊ ਨੇ ਸਿਆਸਤ ਨੂੰ ਅਲਵਿਦਾ ਆਖ ਦਿੱਤੀ। ਲਿਬਰਲ ਐਮਪੀ ਦੇ ਅਹੁਦੇ ਤੋਂ ਅਸਤੀਫ਼ਾ ਦਿੰਦੇ ਹੋਏ ਉਨ੍ਹਾਂ ਨੇ ਸੰਸਦ ਵਿੱਚ ਇਸ ਦਾ ਐਲਾਨ ਕੀਤਾ। ਵਿਦੇਸ਼ ਮੰਤਰੀ ਇਲਾਵਾ ਉਹ ਟਰੂਡੋ ਸਰਕਾਰ ਵਿੱਚ 5 ਸਾਲ ਟਰਾਂਸਪੋਰਟ ਮੰਤਰੀ ਵੀ ਰਹਿ ਚੁੱਕੇ ਨੇ।
ਮਾਰਕ ਮੌਂਟਰੀਅਲ ਦੀ ਨੌਟਰੇ-ਡੈਮ-ਡੇ-ਗਰੇਸ ਵੈਸਟਮਾਊਂਟ ਰਾਈਡਿੰਗ ਤੋਂ ਐਮਪੀ ਸਨ।