Home ਕੈਨੇਡਾ ਕੈਨੇਡਾ ਵਾਲਿਆਂ ਨੂੰ ਤੁਰਤ ਪਾਸਪੋਰਟ ਵਾਸਤੇ ਦੇਣੀ ਹੋਵੇਗੀ ਵਾਧੂ ਫ਼ੀਸ

ਕੈਨੇਡਾ ਵਾਲਿਆਂ ਨੂੰ ਤੁਰਤ ਪਾਸਪੋਰਟ ਵਾਸਤੇ ਦੇਣੀ ਹੋਵੇਗੀ ਵਾਧੂ ਫ਼ੀਸ

0
ਕੈਨੇਡਾ ਵਾਲਿਆਂ ਨੂੰ ਤੁਰਤ ਪਾਸਪੋਰਟ ਵਾਸਤੇ ਦੇਣੀ ਹੋਵੇਗੀ ਵਾਧੂ ਫ਼ੀਸ

ਟੋਰਾਂਟੋ, 26 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਪਾਸਪੋਰਟ ਦੀ ਉਡੀਕ ਵਿਚ ਲੱਗੀਆਂ ਲੰਮੀਆਂ ਕਤਾਰਾਂ ਦਰਮਿਆਨ ਕੈਨੇਡਾ ਸਰਕਾਰ ਵੱਲੋਂ ਇਕ ਨਵੀਂ ਵੈਬਸਾਈਟ ਸ਼ੁਰੂ ਕੀਤੀ ਗਈ ਹੈ ਜਿਸ ਰਾਹੀਂ ਕਈ ਕਿਸਮ ਦੀ ਵਡਮੁੱਲੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਪਰ ਪਾਸਪੋਰਟ ਵਾਸਤੇ ਅਪੁਆਇੰਟਮੈਂਟ ਬੁੱਕ ਕਰਨ ਦਾ ਕੋਈ ਤਰੀਕਾ ਨਹੀਂ ਦੱਸਿਆ ਗਿਆ। ਕੁਝ ਲੋਕਾਂ ਵੱਲੋਂ ਨਵੀਂ ਵੈਬਸਾਈਟ ’ਤੇ ਮੁਹੱਈਆ ਜਾਣਕਾਰੀ ਨੂੰ ਬੇਕਾਰ ਦੱਸਿਆ ਜਾ ਰਿਹਾ ਹੈ।