Home ਕੈਨੇਡਾ ਕੈਨੇਡਾ ਸਰਕਾਰ ਨੇ ਐਲਬਰਟਾ ਭੇਜੇ 300 ਜਵਾਨ

ਕੈਨੇਡਾ ਸਰਕਾਰ ਨੇ ਐਲਬਰਟਾ ਭੇਜੇ 300 ਜਵਾਨ

0


ਜੰਗਲਾਂ ਦੀ ਅੱਗ ’ਤੇ ਕਾਬੂ ਪਾਉਣ ’ਚ ਕਰਨਗੇ ਮਦਦ
ਔਟਵਾ, 13 ਮਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਐਲਬਰਟਾ ਸੂਬੇ ਵਿੱਚ ਜੰਗਲਾਂ ਦੀ ਅੱਗ ਕਈ ਥਾਵਾਂ ’ਤੇ ਬੇਕਾਬੂ ਹੁੰਦੀ ਜਾ ਰਹੀ ਹੈ, ਜਿਸ ਕਾਰਨ ਹੁਣ ਤੱਕ ਵੱਡੀ ਗਿਣਤੀ ਲੋਕ ਆਪਣਾ ਘਰ ਛੱਡਣ ਲਈ ਮਜਬੂਰ ਹੋ ਗਏ। ਇਸ ਹਾਲਾਤ ’ਤੇ ਕਾਬੂ ਪਾਉਣ ਲਈ ਫੈਡਰਲ ਸਰਕਾਰ ਵੱਲੋਂ 300 ਫੌਜੀ ਜਵਾਨ ਐਲਬਰਟਾ ਭੇਜੇ ਜਾ ਰਹੇ ਨੇ, ਜਿਨ੍ਹਾਂ ਵਿੱਚੋਂ 200 ਜਵਾਨ ਉੱਥੇ ਪੁੱਜ ਚੁੱਕੇ ਨੇ, ਜਦਕਿ 100 ਹੋਰ ਜਵਾਨ ਇਸ ਹਫ਼ਤੇ ਦੇ ਅੰਤ ਤੱਕ ਐਲਬਰਟਾ ਪਹੁੰਚ ਜਾਣਗੇ।