2014 ’ਚ ਪ੍ਰਕਾਸ਼ਿਤ ਹੋਈ ਸੀ ਰੂਪੀ ਕੌਰ ਦੀ ‘ਮਿਲਕ ਐਂਡ ਹਨੀ’
ਵਾਸ਼ਿੰਗਟਨ, 4 ਮਈ (ਹਮਦਰਦ ਨਿਊਜ਼ ਸਰਵਿਸ) : ਕੈਨੇਡੀਅਨ ਸਿੱਖ ਮਹਿਲਾ ਰੂਪੀ ਕੌਰ ਦੀ ਕਿਤਾਬ ‘ਮਿਲਕ ਐਂਡ ਹਨੀ’ ਹੁਣ ਅਮਰੀਕਾ ਦੇ ਸਕੂਲਾਂ ਵਿੱਚ ਨਹੀਂ ਪੜ੍ਹਾਈ ਜਾਵੇਗੀ। ਅਮਰੀਕਾ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ 11 ਕਿਤਾਬਾਂ ਅਮਰੀਕੀ ਸਕੂਲਾਂ ਵਿੱਚ ਬੈਨ ਕਰ ਦਿੱਤੀਆਂ, ਜਿਨ੍ਹਾਂ ਵਿੱਚ ਰੂਪੀ ਕੌਰ ਦੀ ਕਿਤਾਬ ‘ਮਿਲਕ ਐਂਡ ਹਨੀ’ ਦਾ ਨਾਮ ਵੀ ਸ਼ਾਮਲ ਐ।