Home ਤਾਜ਼ਾ ਖਬਰਾਂ ਜੀਆ ਖਾਨ ਕੇਸ ’ਚ ਸੂਰਜ ਪੰਚੋਲੀ ਨੂੰ ਵੱਡੀ ਰਾਹਤ

ਜੀਆ ਖਾਨ ਕੇਸ ’ਚ ਸੂਰਜ ਪੰਚੋਲੀ ਨੂੰ ਵੱਡੀ ਰਾਹਤ

0


ਸੀਬੀਆਈ ਕੋਰਟ ਨੇ ਕੀਤਾ ਬਰੀ

ਨਵੀਂ ਦਿੱਲੀ, 28 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਮਰਹੂਮ ਬਾਲੀਵੁੱਡ ਅਦਾਕਾਰਾ ਅਤੇ ਮਾਡਲ ਜੀਆ ਖ਼ਾਨ ਦੀ ਖ਼ੁਦਕੁਸ਼ੀ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਆਪਣਾ ਫ਼ੈਸਲਾ ਸੁਣਾਇਆ। ਕੋਰਟ ਨੇ ਇਸ ਕੇਸ ਵਿੱਚ ਘਿਰੇ ਅਦਾਕਾਰ ਸੂਰਜ ਪੰਚੋਲੀ ਨੂੰ ਵੱਡੀ ਰਾਹਤ ਦਿੰਦਿਆਂ ਬਰੀ ਕਰ ਦਿੱਤਾ।