Home ਅਮਰੀਕਾ ‘ਟਰੰਪ ਨੇ ਜਾਣ ਬੁਝ ਕੇ ਆਪਣੇ ਕੋਲ ਰੱਖੀਆਂ ਖੁਫ਼ੀਆ ਫਾਈਲਾਂ’

‘ਟਰੰਪ ਨੇ ਜਾਣ ਬੁਝ ਕੇ ਆਪਣੇ ਕੋਲ ਰੱਖੀਆਂ ਖੁਫ਼ੀਆ ਫਾਈਲਾਂ’

0


2021 ਦੀ ਆਡਿਓ ਰਿਕਾਰਡਿੰਗ ਆਈ ਸਾਹਮਣੇ
ਵਾਸ਼ਿੰਗਟਨ, 1 ਜੂਨ (ਹਮਦਰਦ ਨਿਊਜ਼ ਸਰਵਿਸ) :
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਾਲਡ ਟਰੰਪ ’ਤੇ ਸੀਕਰੇਟ ਫਾਈਲਾਂ ਆਪਣੇ ਘਰ ਲਿਜਾਣ ਦੇ ਦੋਸ਼ ਲੱਗੇ ਸੀ। ਹੁਣ ਇੱਕ ਆਡਿਓ ਰਿਕਾਰਡਿੰਗ ਸਾਹਮਣੇ ਆਈ ਹੈ, ਜਿਸ ਵਿੱਚ ਉਹ ਖੁਦ ਚੋਣਾਂ ਹਾਰਨ ਮਗਰੋਂ ਦਸਤਾਵੇਜ਼ ਆਪਣੇ ਨਾਲ ਲਿਜਾਣ ਦੀ ਗੱਲ ਕਬੂਲ ਕਰ ਰਹੇ ਨੇ।
ਇਹ ਰਿਕਾਰਡਿੰਗ ਅਮਰੀਕਾ ਦੇ ਸਰਕਾਰੀ ਵਕੀਲਾਂ ਕੋਲ ਹੈ।