ਕਾਰ ਰੇਸਿੰਗ ਦੌਰਾਨ ਚੱਲੀਆਂ ਗੋਲੀਆਂ
ਮੈਕਸਿਕੋ ਸਿਟੀ, 21 ਮਈ (ਹਮਦਰਦ ਨਿਊਜ਼ ਸਰਵਿਸ) : ਭਾਰਤ ਸਣੇ ਕਈ ਮੁਲਕਾਂ ਵਿੱਚ ਗੈਂਗਵਾਰ ਦੀਆਂ ਘਟਨਾਵਾਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਨੇ, ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕਾਂ ਦੀ ਅਜਾਈਂ ਜਾਨ ਜਾ ਰਹੀ ਹੈ। ਇੱਕ ਹੋਰ ਦੇਸ਼ ਵਿੱਚ ਤਾਜ਼ਾ ਘਟਨਾ ਵਾਪਰੀ, ਜਿੱਥੇ ਗੈਂਗਵਾਰ ਦੌਰਾਨ 11 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਲੋਕ ਜ਼ਖਮੀ ਹੋ ਗਏ।