ਚੰਡੀਗੜ੍ਹ, 24 ਜਨਵਰੀ, ਹ.ਬ. : ਦਿੱਲੀ-ਐਨਸੀਆਰ ਸਣੇ ਪੰਜਾਬ-ਚੰਡੀਗੜ੍ਹ ਤੇ ਉਤਰਾਖੰਡ ਵਿਚ ਭੂਚਾਲ ਦੇ ਝਟਕੇ ਲੱਗੇ ਹਨ। ਪਰ ਚੰਗਾ ਇਹ ਰਿਹਾ ਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।