Home ਤਾਜ਼ਾ ਖਬਰਾਂ ਪੋਲੈਂਡ ਤੋਂ ਗਰੀਸ ਜਾ ਰਹੀ ਫਲਾਈਟ ਵਿਚ ਬੰਬ ਹੋਣ ਦੀ ਖ਼ਬਰ ਝੂਠੀ ਨਿਕਲੀ

ਪੋਲੈਂਡ ਤੋਂ ਗਰੀਸ ਜਾ ਰਹੀ ਫਲਾਈਟ ਵਿਚ ਬੰਬ ਹੋਣ ਦੀ ਖ਼ਬਰ ਝੂਠੀ ਨਿਕਲੀ

0
ਪੋਲੈਂਡ ਤੋਂ ਗਰੀਸ ਜਾ ਰਹੀ ਫਲਾਈਟ ਵਿਚ ਬੰਬ ਹੋਣ ਦੀ ਖ਼ਬਰ ਝੂਠੀ ਨਿਕਲੀ

ਪੋਲੈਂਡ, 21 ਜਨਵਰੀ, ਹ.ਬ. : ਪੋਲੈਂਡ ਤੋਂ ਗ੍ਰੀਸ ਜਾ ਰਹੀ ਰਾਇਨਏਅਰ ਦੀ ਉਡਾਣ ’ਚ ਬੰਬ ਹੋਣ ਦੀ ਸੂਚਨਾ ਮਿਲੀ ਹੈ। ਇਸ ਤੋਂ ਬਾਅਦ ਏਥੇਂਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਹਾਜ਼ ਵਿਚ ਸਵਾਰ ਚਾਲਕ ਦਲ ਦੇ ਮੈਂਬਰਾਂ ਸਮੇਤ 190 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਫਲਾਈਟ ਤੋਂ ਕੋਈ ਵਿਸਫੋਟਕ ਨਹੀਂ ਮਿਲਿਆ ਹੈ।