Home ਤਾਜ਼ਾ ਖਬਰਾਂ ਪੰਜਾਬ-ਹਿਮਾਚਲ ਦੇ ਬਾਰਡਰ ’ਤੇ ਮਿਲਿਆ ਜ਼ਿੰਦਾ ਗਰੇਨੇਡ

ਪੰਜਾਬ-ਹਿਮਾਚਲ ਦੇ ਬਾਰਡਰ ’ਤੇ ਮਿਲਿਆ ਜ਼ਿੰਦਾ ਗਰੇਨੇਡ

0
ਪੰਜਾਬ-ਹਿਮਾਚਲ ਦੇ ਬਾਰਡਰ ’ਤੇ ਮਿਲਿਆ ਜ਼ਿੰਦਾ ਗਰੇਨੇਡ

ਸ਼ਿਮਲਾ, 6 ਅਗਸਤ, ਹ.ਬ. : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਡਮਟਾਲ ਵਿੱਚ ਸ਼ੁੱਕਰਵਾਰ ਨੂੰ ਇੱਕ ਜ਼ਿੰਦਾ ਹੈਂਡ ਗ੍ਰੇਨੇਡ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਇਹ ਗ੍ਰੇਨੇਡ ਹਿਮਾਚਲ ਅਤੇ ਪੰਜਾਬ ਦੀ ਸਰਹੱਦ ’ਤੇ ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ ’ਤੇ ਮਿਲਿਆ ਹੈ। ਗ੍ਰਨੇਡ ਦੀ ਸੂਚਨਾ ਮਿਲਣ ’ਤੇ ਪੁਲਸ ਟੀਮ ਮੌਕੇ ’ਤੇ ਪਹੁੰਚ ਗਈ। ਗ੍ਰੇਨੇਡ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਫੋਰਸ ਤਾਇਨਾਤ ਕਰਕੇ ਘੇਰਾ ਪਾ ਲਿਆ ਗਿਆ। ਬਰਾਮਦ ਕੀਤਾ ਗਿਆ ਹੈਂਡ ਗ੍ਰੇਨੇਡ ਜ਼ਿੰਦਾ ਹੈ ਅਤੇ ਇਸ ਦਾ ਸੇਫਟੀ ਪਿੰਨ ਬਾਹਰ ਸੀ। ਇਹ ਗ੍ਰੇਨੇਡ ਚੀਨ ਦਾ ਬਣਿਆ ਹੈ। ਕ