Home ਮੰਨੋਰੰਜਨ ‘ਬਠਿੰਡਾ ਵਰਸਜ ਚੰਡੀਗੜ੍ਹ’ ਹੋਇਆ ਰਿਲੀਜ਼

‘ਬਠਿੰਡਾ ਵਰਸਜ ਚੰਡੀਗੜ੍ਹ’ ਹੋਇਆ ਰਿਲੀਜ਼

0

ਗੀਤ ਨੂੰ ਸ਼ਰੋਤਿਆ ਵੱਲੋਂ ਕੀਤਾ ਜਾ ਰਿਹਾ ਪਸੰਦ : ਪ੍ਰਮੋਟਰ ਰੋਹਿਤ ਪਾਰਤੀ                              

 ਮਾਨਸਾ ,18 ਮਈ ( ਬਿਕਰਮ ਵਿੱਕੀ ):- ੳਸਦਾਤ ਜੀ ਰਿਕਾਡਜ ਅਤੇ ਯਾਸੀਰ ਹੁਸੈਨ ਦੇ ਬੈਨਰ ਹੇਠ ਗਾਇਕ ਯਾਸੀਰ ਹੁਸੈਨ ਦਾ ਨਵਾ ਸੁਪਰਹਿੱਟ ਗੀਤ ‘ ਬਠਿੰਡਾ ਵਰਸਜ ਚੰਡੀਗੜ੍ਹ ‘ ਰਿਲੀਜ਼ ਕੀਤਾ ਗਿਆ ਹੈ। ਜਾਣਕਾਰੀ ਸਾਂਝੀ ਕਰਦਿਆ ਪ੍ਰਮੋਟਰ ਤੇ ਪੋਡਿਊਸ਼ਰ ਤੇ ਗੀਤ ਦੇ ਵੀਡੀਓ ‘ਚ ਅਦਾਕਾਰੀ ਕਰਨ ਵਾਲੇ ਗਾਇਕ ਰੋਹਿਤ ਪਾਰਤੀ ਨੇ ਦੱਸਿਆ ਕਿ ਗੀਤ ਨੂੰ ਕਲਮਬੱਧ ਨਾਨਜੀ ਧਾਲੀਵਾਲ ਵੱਲੋਂ ਅਤੇ ਗੀਤ ਦਾ ਸੰਗੀਤ ਬੀਟ ਕੌਪ ਵੱਲੋਂ ਰੂਹ ਨਾਲ ਤਿਆਰ ਕੀਤਾ ਗਿਆ ਹੈ। ਜਦਕਿ ਗੀਤ ਦਾ ਫਿਲਮਾਂਕਣ ਵੀਡੀਓ ਡਰਾਇਕੈਟਰ ਪਰਵਿੰਦਰ ਪਿੰਕੂ ਵੱਲੋਂ ਸ਼ਾਨਦਾਰ ਲੁਕੇਸ਼ਨਾਂ ‘ਤੇ ਸ਼ੂਟ ਕੀਤਾ ਗਿਆ ਹੈ। ਗੀਤ ਦੇ ਫੀਮੇਲ ਲੀਡ ‘ਤੇ ਰਾਵੀ ਕੌਰ ਬੱਲ ਵੱਲੋਂ ਭੂਮਿਕਾ ਨਿਭਾਈ ਗਈ ਹੈ। ਗੀਤ ਦੇ ਪੋਡਿਊਸ਼ਰ ਵੀ ਰੋਹਿਤ ਪਾਰਤੀ ਹਨ ਤੇ ਪੋਡਿਊਸ਼ਰ ਮਨੈਜਰ ਪ੍ਰਿੰਸ ਮਰਵਾਹਾ ਹਨ। ਉਹਨਾਂ ਦੱਸਿਆ ਕਿ ਗੀਤ ਨੂੰ ਨੌਜਵਾਨ ਪੀੜ੍ਹੀ ਵੱਲੋਂ ਇੰਸਟਾਗ੍ਰਾਮ ‘ਤੇ ਗਾਣੇ ਦੀਆ  ਰੀਲਾ ਬਣਾਕੇ ਕੇ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ।