Home ਤਾਜ਼ਾ ਖਬਰਾਂ ਮਲੌਦ : ਪਿਸਟਲ ਮਿਲਣ ਦੇ ਮਾਮਲੇ ਵਿਚ ‘ਆਪ’ ਨੇਤਾ ਗ੍ਰਿਫਤਾਰ

ਮਲੌਦ : ਪਿਸਟਲ ਮਿਲਣ ਦੇ ਮਾਮਲੇ ਵਿਚ ‘ਆਪ’ ਨੇਤਾ ਗ੍ਰਿਫਤਾਰ

0
ਮਲੌਦ : ਪਿਸਟਲ ਮਿਲਣ ਦੇ ਮਾਮਲੇ ਵਿਚ ‘ਆਪ’ ਨੇਤਾ ਗ੍ਰਿਫਤਾਰ

ਖੰਨਾ, 1 ਫ਼ਰਵਰੀ, ਹ.ਬ. : ਪੰਜਾਬ ਦੇ ਲੁਧਿਆਣਾ ਵਿੱਚ ਖੰਨਾ ਪੁਲਿਸ ਨੇ ਪਿੰਡ ਮਲੌਦ ਤੋਂ ਆਮ ਆਦਮੀ ਪਾਰਟੀ ਦੇ ਇੱਕ ਆਗੂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਘਰ ’ਤੇ ਛਾਪੇਮਾਰੀ ਕਰਦੇ ਹੋਏ ਉਥੋਂ 5 ਪਿਸਤੌਲ ਬਰਾਮਦ ਕੀਤੇ ਹਨ। ਦੱਸਿਆ ਗਿਆ ਹੈ ਕਿ ਉਕਤ ਆਗੂ ਦੀ ਇਲਾਕੇ ਦੇ ਕਿਸੇ ਪ੍ਰਧਾਨ ਨਾਲ ਰੰਜਿਸ਼ ਸੀ, ਜਿਸ ਕਾਰਨ ਉਸ ਨੇ ਆਪਣੇ ਕੋਲ ਨਾਜਾਇਜ਼ ਹਥਿਆਰ ਰੱਖੇ ਹੋਏ ਸਨ, ਦੋਸ਼ੀ ਦੀ ਪਛਾਣ ਦੀਪਕ ਵਜੋਂ ਹੋਈ ਹੈ। ਉਹ ਆਪਣੇ ਆਪ ਨੂੰ ਯੂਥ ਵਿੰਗ ਦਾ ਆਗੂ ਦੱਸਦਾ ਹੈ।