Home ਅਮਰੀਕਾ ਮਾਣਹਾਨੀ ਕੇਸ ’ਚ ਟਰੰਪ ਨੇ ਗੁਆਇਆ ਆਖਰੀ ਮੌਕਾ

ਮਾਣਹਾਨੀ ਕੇਸ ’ਚ ਟਰੰਪ ਨੇ ਗੁਆਇਆ ਆਖਰੀ ਮੌਕਾ

0


ਨਹੀਂ ਦਰਜ ਕਰਵਾਈ ਗਵਾਹੀ
ਵਾਸ਼ਿੰਗਟਨ, 8 ਮਈ (ਹਮਦਰਦ ਨਿਊਜ਼ ਸਰਵਿਸ) :
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਇੱਕ ਲੇਖਿਕਾ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ ਮਾਣਹਾਨੀ ਮੁਕੱਦਮੇ ਦਾ ਸਾਹਮਣਾ ਕਰ ਰਹੇ ਨੇ। ਇਸ ਮਾਮਲੇ ਵਿੱਚ ਬੀਤੇ ਦਿਨ ਉਨ੍ਹਾਂ ਕੋਲ ਆਪਣੀ ਗਵਾਹੀ ਦਰਜ ਕਰਾਉਣ ਦਾ ਆਖਰੀ ਮੌਕਾ ਸੀ, ਜੋ ਉਨ੍ਹਾਂ ਨੇ ਗੁਆ ਦਿੱਤਾ।
ਉਨ੍ਹਾਂ ਨੇ ਇਸ ਮਾਮਲੇ ਵਿੱਚ ਆਪਣੀ ਗਵਾਹੀ ਦਰਜ ਨਹੀਂ ਕਰਵਾਈ। ਲੇਖਕਾ ਈ ਜੀਨ ਕੈਰੋਲ ਨੇ ਸਾਬਕਾ ਰਾਸ਼ਟਰਪਤੀ ਵਿਰੁੱਧ ਜਬਰ ਜਨਾਹ ਦੇ ਦੋਸ਼ ਲਾਉਂਦਿਆਂ ਮਾਣਹਾਨੀ ਦਾ ਮੁਕੱਦਮਾ ਕਰ ਦਿੱਤਾ ਸੀ।