Home ਅਮਰੀਕਾ ਮੈਕਸਿਕੋ ਦਾ ਸਭ ਤੋਂ ਵੱਡਾ ਜਵਾਲਾ ਮੁਖੀ ਫਟਿਆ

ਮੈਕਸਿਕੋ ਦਾ ਸਭ ਤੋਂ ਵੱਡਾ ਜਵਾਲਾ ਮੁਖੀ ਫਟਿਆ

0


30 ਲੱਖ ਲੋਕਾਂ ਲਈ ਅਲਰਟ ਜਾਰੀ
ਮੈਕਸਿਕੋ ਸਿਟੀ, 23 ਮਈ (ਹਮਦਰਦ ਨਿਊਜ਼ ਸਰਵਿਸ) :
ਇਟਲੀ ’ਚ ਬਚਾਅ ਹੋਣ ਮਗਰੋਂ ਮੈਕਸਿਕੋ ’ਚ ਸਭ ਤੋਂ ਵੱਡਾ ਜਵਾਲਾ ਮੁਖੀ ਫਟ ਗਿਆ। ਇਸ ਮਗਰੋਂ 30 ਲੱਖ ਲੋਕਾਂ ਲਈ ਅਲਰਟ ਜਾਰੀ ਕਰਦਿਆਂ ਇਨ੍ਹਾਂ ਨੂੰ ਘਰ ਖਾਲੀ ਕਰਨ ਲਈ ਤਿਆਰ ਰਹਿਣ ਅਤੇ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ। ਇਸ ਤੋਂ ਪਹਿਲਾਂ ਬੀਤੇ ਦਿਨ ਇਟਲੀ ਦੇ ਇੱਕ ਇਲਾਕੇ ਵਿੱਚ ਜਵਾਲਾਮੁਖੀ ਫਟਿਆ ਸੀ, ਜਿੱਥੇ ਕਿਸਮਤ ਨਾਲ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ।