ਦੋਸ਼ਾਂ ’ਚ ਘਿਰੇ ਡਿਪਟੀ ਪੀਐਮ ਨੇ ਦਿੱਤਾ ਅਸਤੀਫ਼ਾ
ਲੰਡਨ, 21 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਬਰਤਾਨੀਆ ਦੀ ਰਿਸ਼ੀ ਸੁਨਕ ਸਰਕਾਰ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਪਹਿਲਾਂ ਆਪਣੀ ਪਤਨੀ ਅਕਸ਼ਰਾ ਮੂਰਤੀ ਨੂੰ ਵਿੱਤੀ ਲਾਭ ਦੇਣ ਦੇ ਮਾਮਲੇ ਵਿਚ ਉਹ ਨਿਸ਼ਾਨੇ ’ਤੇ ਰਹੇ ਤੇ ਹੁਣ ਕਈ ਦੋੋਸ਼ਾਂ ਵਿੱਚ ਘਿਰੇ ਡਿਪਟੀ ਪੀਐਮ ਨੇ ਅਸਤੀਫ਼ਾ ਦੇ ਦਿੱਤਾ।