Home ਤਾਜ਼ਾ ਖਬਰਾਂ ਰਾਜਸਥਾਨ ਦੇ ਹਨੂੰਮਾਨਗੜ੍ਹ ਵਿਚ ਮਿਗ-21 ਕਰੈਸ਼, ਘਰ ’ਤੇ ਡਿੱਗਣ ਕਾਰਨ 3 ਔਰਤਾਂ ਦੀ ਮੌਤ, ਪਾਇਲਟ ਸੁਰੱਖਿਅਤ

ਰਾਜਸਥਾਨ ਦੇ ਹਨੂੰਮਾਨਗੜ੍ਹ ਵਿਚ ਮਿਗ-21 ਕਰੈਸ਼, ਘਰ ’ਤੇ ਡਿੱਗਣ ਕਾਰਨ 3 ਔਰਤਾਂ ਦੀ ਮੌਤ, ਪਾਇਲਟ ਸੁਰੱਖਿਅਤ

0


ਹਨੂੰਮਾਨਗੜ੍ਹ, 8 ਮਈ, ਹ.ਬ. : ਹਨੂੰਮਾਨਗੜ੍ਹ ਵਿਚ ਸੋਮਵਾਰ ਸਵੇਰੇ ਇੱਕ ਮਿਗ 21 ਲੜਾਕੂ ਜਹਾਜ਼ ਕਰੈਸ਼ ਹੋ ਗਿਆ। ਇਹ ਬਹਿਲੋਲ ਨਗਰ ਇਲਾਕੇ ਵਿਚ ਇੱਕ ਘਰ ’ਤੇ ਡਿੱਗਿਆ। ਹਾਦਸੇ ਵਿਚ 3 ਔਰਤਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਪਾਇਲਟ ਸੁਰੱਖਿਅਤ ਹੈ