ਖੇਡ ਮੰਤਰੀ ਪਾਸਕਲ ਐਸਟੀਓਂਜ ਨੇ ਕੀਤਾ ਐਲਾਨ
ਬਰੈਂਪਟਨ, 17 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਫੈਡਰਲ ਸਰਕਾਰ ਹਾਕੀ ਕੈਨੇਡਾ ਲਈ ਮੁੜ ਫੰਡਿੰਗ ਸ਼ੁਰੂ ਕਰਨ ਜਾ ਰਹੀ ਹੈ। ਕੈਨੇਡੀਅਨ ਖੇਡ ਮੰਤਰੀ ਪਾਸਕਲ ਐਸਟੀਓਂਜ ਨੇ ਵਰਲਡ ਵੁਮਨਜ਼ ਹਾਕੀ ਚੈਂਪੀਅਨਸ਼ਿਪ ਦੇ ਮੈਚ ਤੋਂ ਪਹਿਲਾਂ ਇਸ ਦਾ ਐਲਾਨ ਕੀਤਾ, ਜੋ ਕਿ ਕੈਨੇਡਾ ਦੇ ਅਮਰੀਕਾ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ।