ਹੁਣ ਫਰੀਦਕੋਟ ਪੁਲਿਸ ਦੇ ਸ਼ਿਕੰਜੇ ਵਿਚ ਆਇਆ ਲਾਰੈਂਸ ਬਿਸ਼ਨੋਈ

ਚੰਡੀਗੜ੍ਹ, 10 ਅਗਸਤ, ਹ.ਬ. : ਖੂੰਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਹੁਣ ਫਰੀਦਕੋਟ ਪੁਲਿਸ ਦੇ ਸ਼ਿਕੰਜੇ ਵਿਚ ਪਹੁੰਚ ਗਿਆ। ਬੁਧਵਾਰ ਨੁੂੰ ਉਸ ਨੂੰ ਮੋਗਾ ਪੁਲਿਸ ਨੇ ਕੋਰਟ ਵਿਚ ਪੇਸ਼ ਕੀਤਾ। ਜਿੱਥੋਂ ਉਸ ਨੁੂੰ ਫਰੀਦਕੋਟ ਪੁਲਿਸ ਟਰਾਂਜਿਟ ਰਿਮਾਂਡ ’ਤੇ ਲੈ ਗਈ। ਫਰੀਦਕੋਟ ਵਿਚ ਲਾਰੈਂਸ ’ਤੇ ਇੱਕ ਕਾਰੋਬਾਰੀ ਕੋਲੋਂ 50 ਲੱਖ ਦੀ ਫਿਰੌਤੀ ਮੰਗਣ ਦਾ ਦੋਸ਼ ਹੈ।

Video Ad
Video Ad