Home ਮੰਨੋਰੰਜਨ ਪੰਜਾਬੀ ਫ਼ਿਲਮ ਦਰਪਣ

ਪੰਜਾਬੀ ਫ਼ਿਲਮ ਦਰਪਣ

0

ਇਥੇ ਨਹੀਂ ਕੋਈ ਮੁਕਾਬਲਾ- ਸਿੰਮੀ ਚਾਹਲ
ਅਲੱਗ ਜਿਹੀ ਪਿਆਰੀ ਦਿੱਖ ਦੇ ਜੱਟੀ ਪੰਜਾਬਣ ਸਿੰਮੀ ਚਾਹਲ ਦੀ ਜਿਸਦੀ ਐਕਟਿੰਗ ਦਾ ਮੁਰੀਦ ਹਰ ਕੋਈ ਹੁੰਦਾ
ਹੈ । ਸਿੰਮੀ ਨੇ ਇੱਕ ਗੱਲ ਲੱਖ ਦੀ ਕੀਤੀ ਹੈ ਕਿ ਪੰਜਾਬੀ ਫ਼ਿੳਮਪ;ਲਮਾਂ ‘ਚ ਹੀਰੋਜ਼ ਦਾ ਤਾਂ ਮੁਕਾਬਲਾ
ਹੋਊ ਪਰ ਹੀਰੋਇਨਾਂ ਦਾ ਕੋਈ ਮੁਕਾਬਲਾ ਨਹੀਂ । ਅਸੀਂ ਤਿੰਨ-ਚਾਰ ਹਾਂ ਨੀਰੂ ਜੀ ਤਾਂ ਸੀਨੀਅਰ ਨੇ
ਮੁਕਾਬਲੇ ਦੀ ਗੱਲ ਹੀ ਨਹੀਂ । ਸੋਨਮ ਬਾਜਵਾ, ਮੈਂਡੀ ਤਖੜ, ਸਿੰਮੀ ਚਾਹਲ, ਤਾਨੀਆ ਤੇ ਬਾਕੀ ਤਾਂ
ਹਰਵਾਰ ਹੀਰੋਇਨ ਵੱਖਰੀ ਹੁੰਦੀ ਹੈ । ਸਿੰਮੀ ਚਾਹਲ ਦੀ ਇਸ ਸਮੇਂ ਤਰਸੇਮ ਜੱਸੜ ਨਾਲ ਨਵੀਂ ਫ਼ਿੳਮਪ;ਲਮ ਰਲੀਜ਼ ਲਈ
ਤਿਆਰ ਹੈ ।
ਕਿਆ ਬਾਤ ਏ-ਮੁਹੰਮਦ ਸਦੀਕ ਦੀ
ਲੋਕ ਸਭਾ ਮੈਂਬਰ ਬਣ ਜਨਤਾ ਦੀ ਸੇਵਾ ਦੋਗਾਣਾ ਗਾਇਕੀ ਤੇ ਰਣਜੀਤ ਕੌਰ ਨਾਲ ਰਾਜ ਤੇ ਫ਼ਿਲਮ ਸੰਗੀਤਕਾਰ
ਬਣ ਮੁਹੰਮਦ ਤੋਂ ਗੁਵਾਉਣਾ, ਐਕਟਰ ਬਣ ਕਮਾਲ ਦਾ ਖਲਨਾਇਕ, ਹਾਸ ਅਭਿਨੇਤਾ ਤੇ ‘ਗੁੱਡੋ’ ਦਾ
ਹੀਰੋ ਮੁਹੰਮਦ ਸਦੀਕ ਸਵਰਗੀ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕਿ ਅੱਜ ਦੀ ਪੀੜ੍ਹੀ ਦੇ ਲੋਕਾਂ ਵੱਲੋਂ ਵੀ
ਪ੍ਰਵਾਨਿਤ ਕਲਾਕਾਰ ਹੈ । ਸਦਕੇ ਜਾਵਾਂ ਕਾਮਯਾਬੀਆਂ ਤੋਂ ।
ਮਿੰਦਾ ਪੰਗੇਬਾਜ ਆ ਗਿਆ ਜੇ

ਹੋਸ਼ਿਆਰ ਤੇਜ਼ੀ ਸੰਧੂ ਨਿਰਦੇਸ਼ਕ ਬਣ ‘ਮਿੰਦਾ ਪੰਗੇਬਾਜ’ ਫ਼ਿੳਮਪ;ਲਮ ਲੈ ਕਿ ਆ ਰਹੀ ਹੈ । ਦਿਨੇਸ਼ ਮਲਹੋਤਰਾ
ਦੀ ਇਸ ਫ਼ਿੳਮਪ;ਲਮ ਵਿੱਚ ਜੈ ਮਲਹੋਤਰਾ, ਅੰਜੂ ਕਪੂਰ ਨੇ ਕੰਮ ਕੀਤਾ ਹੈ । ਨਗਿੰਦਰ ਗਾਖੜ, ਰਾਜਾ ਵਿਰਕ, ਸਾਜਨ
ਬਾਜਵਾ, ਮਲਕੀਤ ਰੌਣੀ, ਤੇਜੀ ਸੰਧੂ ਫ਼ਿੳਮਪ;ਲਮ ਦੇ ਮੁੱਖ ਸਿਤਾਰੇ ਹਨ । ਸਿਨੇਟਲੈਕਸ ਦੇ ਬੈਨਰ ਹੇਠ ‘ਮਿੰਦਾ
ਪੰਗੇਬਾਜ਼’ ਜੁਲਾਈ ‘ਚ ਪੰਗੇ ਪਾਏਗਾ ।

ਜੱਗੀ ਕਾਦੀਆਂ ਨਜ਼ਰਾਂ ਮੁੰਬਈ ਤੇ

ਰਜ਼ਾਦਾ ਪਿੰਡ ਦੇ ਪੰਜਾਬੀ ਸੰਗੀਤ ਪ੍ਰਮੋਟਰ ਜੱਗੀ ਕਾਦੀਆਂ ਦਾ ਜਿਸਨੇ ਪੀ.ਐਸ ਚੌਹਾਨ, ਅਰਮਾਨ, ਸਿਮਰ
ਨੂੰ ਰਾਤੋ-ਰਾਤ ਸਟਾਰ ਗਾਇਕ ਬਣਾਇਆ ਆਪਣੀ ਸਫ਼ੳਮਪ;ਲ ਪੇਸ਼ਕਾਰੀ ਨਾਲ ਹੈ । ਦਿਲ ਦਾ ਫਿਊਜ਼ ‘ਰਿਆਲਟੀ
ਚੈਕ’ ਰਹਿਣ ਦੋ ਜੱਟਾ’ ‘ਕੰਗਣਾ’ ਤੇ ‘ਤਾਰੀਫ਼ੳਮਪ;’ ਗੀਤਾਂ ਨੂੰ ਸਾਨ ਨਾਲ ਰਲੀਜ ਕੀਤਾ ਹੈ । ਸਦਕੇ ਜਾਵਾਂ ਜੱਗੀ ਦੇ ।
ਸੁਖਵਿੰਦਰ ਸਿੰਘ-ਪਰਮਿੰਦਰ ਕੌਰ ਵੀ ਕਹਿੰਦੇ ਨੇ ਕਿ ਉਹਨਾਂ ਦਾ ਪੁੱਤ ਪੰਜਾਬੀ ਗਾਇਕੀ ਦਾ
ਸੁਖਵਿੰਦਰ ਸਿੰਘ-ਪਰਮਿੰਦਰ ਕੌਰ ਵੀ ਕਹਿੰਦੇ ਨੇ ਕਿ ਉਹਨਾਂ ਦਾ ਪੁੱਤਰ ਪੰਜਾਬੀ ਗਾਇਕੀ ਦਾ ਸੇਵਕ
ਹੈ ਤੇ ਉਸਦੀਆਂ ਤਮੰਨਾਵਾਂ ਫ਼ਿੳਮਪ;ਲਮੀ ਸੰਗੀਤ ਜਾਰੀ ਕਰਦੀਆਂ ਹਨ ।
ਅੰਬਰਸਰੀਏ ਫ਼ਿਲਮੀ ਮੰਚ ਤੇ ਇਕੱਠੇ ਅਸੋਕ ਨੇ ਕੀਤੇ

ਅਸ਼ੋਕ ਮਲਹੋਤਰਾ ਨੇ ਜਯੋਤਿਕਾਂ ਤਾਂਗਲੀ, ਜੰਨਤ ਨਾਲ ਪਰਦੇ ਤੇ ਕੰਮ ਕੀਤਾ ਹੈ ਤੇ ਹੁਣ ਅੰਮ੍ਰਿਤਸਰ-
ਗੁਰਦਾਸਪੁਰ ਦੇ ਕਲਾਕਾਰ ਇੱਕ ਮੰਚ ਤੇ ਇਕੱਠੇ ਕਰ ਕਿ ਫ਼ਿੳਮਪ;ਲਮੀ ਸੰਸਥਾ ਬਣਾਈ ਹੈ । ਇਹ ਸੰਸਥਾ
ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੂੰ ਜਲਦੀ ਮਿਲਣ ਜਾ ਰਹੀ ਹੈ । ਬਹੁਤ ਅੱਛੇ ਅਸ਼ੋਕ ।

ਸਰਗਰਮ ਯੋਗਰਾਜ ਸਿੰਘ

24 ਘੰਟੇ 7 ਦਿਨ ਜਵਾਨਾਂ ਦੀ ਤਰਾਂ ਅੱਜ ਵੀ ਫ਼ਿੳਮਪ;ਲਮੀ ਕੰਮ ਕਰ ਰਹੇ ਨੇ ਯੋਗਰਾਜ ਸਿੰਘ, ਕੋਰ ਬਣ ਖੇਡ ਦੀ
ਸਿੱਖਿਆ ਤੇ ਸਮਾਜ ਸੇਵਾ ਵੀ । ਸਭ ਤੋਂ ਵਧੀਆ ਧਰਮ-ਕਰਮ ਨਾਲ ਜੁੜੇ ਹਨ । ਆਪਣੀ ਜੀਵਨ ਸਾਥਣ ਨੀਨਾ
ਦਾ ਸਾਥ ਉਹਨਾਂ ਲਈ ਜੀਵਨ ਪ੍ਰੇਰਣਾ ਹੈ ।

ਅੰਮ੍ਰਿਤ ਪਵਾਰ