11 ਅਗਸਤ ਨੂੰ ਰਿਲੀਜ਼ ਹੋੇਵੇਗੀ ‘ਲਾਲ ਸਿੰਘ ਚੱਢਾ’

ਨਵੀਂ ਦਿੱਲੀ, 3 ਅਗਸਤ, ਹ.ਬ. : ਆਮਿਰ ਖ਼ਾਨ ਦੀ ਫਿਲਮ ‘ਲਾਲ ਸਿੰਘ ਚੱਢਾ’ 11 ਅਗਸਤ ਨੂੰ ਰਿਲੀਜ਼ ਹੋਵੇਗੀ। ਆਮਿਰ ਖ਼ਾਨ ਦੀ ਇਸ ਫਿਲਮ ਨੂੰ ਵੇਖਣ ਲਈ ਦੁਨੀਆ ਭਰ ਦੇ ਲੋਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

Video Ad
Video Ad