Home ਕੈਨੇਡਾ ਉਨਟਾਰੀਓ ’ਚ ਸਰਜਰੀ ਦੀ ਉਡੀਕ ਕਰ ਰਹੇ ਨੇ 12 ਹਜ਼ਾਰ ਬੱਚੇ

ਉਨਟਾਰੀਓ ’ਚ ਸਰਜਰੀ ਦੀ ਉਡੀਕ ਕਰ ਰਹੇ ਨੇ 12 ਹਜ਼ਾਰ ਬੱਚੇ

0
ਉਨਟਾਰੀਓ ’ਚ ਸਰਜਰੀ ਦੀ ਉਡੀਕ ਕਰ ਰਹੇ ਨੇ 12 ਹਜ਼ਾਰ ਬੱਚੇ

ਟੋਰਾਂਟੋ, 22 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਦੇ ਹਸਪਤਾਲਾਂ ਵਿੱਚ ਸਟਾਫ਼ ਦੀ ਘਾਟ ਤੇ ਸਿਹਤ ਸਹੂਲਤਾਂ ਦੀ ਕਮੀ ਕਾਰਨ 12 ਹਜ਼ਾਰ ਬੱਚੇ ਸਰਜਰੀ ਦੀ ਉਡੀਕ ਕਰ ਰਹੇ ਨੇ। ਇਨ੍ਹਾਂ ਨੂੰ ਨੇੜ ਭਵਿੱਖ ਵਿੱਚ ਵੀ ਅਜੇ ਸਹੂਲਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ।