ਉਨਟਾਰੀਓ ’ਚ ਸੜਕ ਹਾਦਸੇ ਦੌਰਾਨ ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ

ਦੋ ਗੱਡੀਆਂ ਦੀ ਹੋਈ ਸੀ ਸਿੱਧੀ ਟੱਕਰ

Video Ad

ਪੀਟਰਬਰੋ, 24 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਵਿੱਚ ਸੜਕ ਹਾਦਸੇ ਦੌਰਾਨ ਮਾਰੇ ਗਏ 4 ਲੋਕਾਂ ਦੀ ਪੁਲਿਸ ਨੇ ਪਛਾਣ ਜਨਤਕ ਕਰਦਿਆਂ ਦੱਸਿਆ ਕਿ ਇਨ੍ਹਾਂ ਵਿੱਚੋਂ ਤਿੰਨ ਲੋਕ ਇੱਕ ਹੀ ਪਰਿਵਾਰ ਦੇ ਮੈਂਬਰ ਸਨ, ਜਿਨ੍ਹਾਂ ਵਿੱਚ ਇੱਕ ਜੋੜਾ ਪਤੀ-ਪਤਨੀ ਅਤੇ ਉਨ੍ਹਾਂ ਦਾ ਪੁੱਤਰ ਸ਼ਾਮਲ ਹੈ। ਜਦਕਿ ਚੌਥਾ ਮ੍ਰਿਤਕ ਪਿਕਅਪ ਟਰੱਕ ਦਾ ਡਰਾਈਵਰ ਸੀ।

Video Ad