ਭਾਰਤ ’ਚ ਕੋਰੋਨਾ ਦੇ 360 ਨਵੇਂ ਕੇਸ, 5 ਮੌਤਾਂ

ਨਵੀਂ ਦਿੱਲੀ, 23 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਦੇ ਹੋਰ ਦੇਸ਼ਾਂ ਦੀ ਤਰ੍ਹਾਂ ਭਾਰਤ ਵਿੱਚ ਵੀ ਕੋਰੋਨਾ ਦਾ ਖ਼ਤਰਾ ਟਲ਼ ਚੁੱਕਾ ਹੈ ਅਤੇ ਇਸ ਦੇ ਰੋਜ਼ਾਨਾ ਨਾਮਾਤਰ ਕੇਸ ਸਾਹਮਣੇ ਆ ਰਹੇ ਨੇ। ਹਾਲਾਂਕਿ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਅਜੇ ਵੀ ਸਾਵਧਾਨੀਆਂ ਵਰਤਣ ਦੀ ਲੋੜ ਐ।
ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੌਰਾਨ ਭਾਰਤ ਵਿੱਚ ਮਹਾਂਮਾਰੀ ਦੇ 360 ਨਵੇਂ ਕੇਸ ਸਾਹਮਣੇ ਆਏ, ਜਦਕਿ 5 ਮਰੀਜ਼ਾਂ ਦੀ ਇਸ ਬਿਮਾਰੀ ਦੇ ਚਲਦਿਆਂ ਮੌਤ ਹੋ ਗਈ।

Video Ad
Video Ad