ਉਨਟਾਰੀਓ ਦੇ ਸਿੱਖਿਆ ਮੁਲਾਜ਼ਮਾਂ ਵੱਲੋਂ ਸਰਕਾਰ ਦੀ ਪੇਸ਼ਕਸ਼ ਬਾਰੇ ਅੰਤਮ ਫੈਸਲਾ 5 ਦਸੰਬਰ ਨੂੰ

ਸਿੱਖਿਆ ਮੰਤਰੀ ਕਰ ਚੁੱਕੇ ਨੇ ਤਨਖਾਹਾਂ ਵਿਚ 4.2 ਫ਼ੀ ਸਦੀ ਵਾਧੇ ਦਾ ਐਲਾਨ

Video Ad

ਟੋਰਾਂਟੋ, 23 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਸਿੱਖਿਆ ਮੁਲਾਜ਼ਮਾਂ ਵੱਲੋਂ ਡਗ ਫ਼ੋਰਡ ਸਰਕਾਰ ਦੀ ਪੇਸ਼ਕਸ਼ ਰੱਦ ਜਾਂ ਪ੍ਰਵਾਨ ਕਰਨ ਬਾਰੇ ਫੈਸਲਾ 5 ਦਸੰਬਰ ਨੂੰ ਲਿਆ ਜਾਵੇਗਾ। ਜੀ ਹਾਂ, ਭਾਵੇਂ ਐਤਵਾਰ ਨੂੰ ਦੋਹਾਂ ਧਿਰਾਂ ਵਿਚਾਲੇ ਹੋਈ ਮੀਟਿੰਗ ਮਗਰੋਂ ਹੜਤਾਲ ਟਲ ਗਈ ਪਰ ਪੱਕਾ ਫੈਸਲਾ ਹੋਣਾ ਹਾਲੇ ਬਾਕੀ ਹੈ।

Video Ad