Home ਕੈਨੇਡਾ ਟੋਰਾਂਟੋ ਦੇ ਇੱਕ ਮਕਾਨ ’ਚ ਲੱਗੀ ਭਿਆਨਕ ਅੱਗ

ਟੋਰਾਂਟੋ ਦੇ ਇੱਕ ਮਕਾਨ ’ਚ ਲੱਗੀ ਭਿਆਨਕ ਅੱਗ

0
ਟੋਰਾਂਟੋ ਦੇ ਇੱਕ ਮਕਾਨ ’ਚ ਲੱਗੀ ਭਿਆਨਕ ਅੱਗ

ਟੋਰਾਂਟੋ, 22 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਟੋਰਾਂਟੋ ਦੇ ਇੱਕ ਮਕਾਨ ਵਿੱਚ ਐਤਵਾਰ ਤੜਕੇ ਅੱਗ ਲੱਗ ਗਈ, ਜਿਸ ਕਾਰਨ ਚਾਰੇ ਪਾਸੇ ਭਾਜੜਾਂ ਪੈ ਗਈਆਂ। ਤਿੰਨ ਮੰਜ਼ਲਾ ਮਕਾਨ ਵਿੱਚ ਲੱਗੀ ਇਸ ਅੱਗ ’ਤੇ ਫਾਇਰ ਬ੍ਰਿਗੇਡ ਨੇ ਛੇਤੀ ਹੀ ਕਾਬੂ ਪਾ ਲਿਆ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।