ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅੱਲੂ ਅਰਜੁਨ

ਪਰਿਵਾਰ ਸਣੇ ਟੇਕਿਆ ਮੱਥਾ

Video Ad

ਅੰਮ੍ਰਿਤਸਰ, 29 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਅਦਾਕਾਰ ਅੱਲੂ ਅਰਜੁਨ ਅੱਜ ਆਪਣੀ ਪਤਨੀ ਦੇ ਜਨਮ ਦਿਨ ਮੌਕੇ ਅੰਮ੍ਰਿਤਸਰ ਪੁੱਜੇ, ਜਿੱਥੇ ਉਨ੍ਹਾਂ ਨੇ ਪਰਿਵਾਰ ਸਣੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।

Video Ad