ਅਮਨਦੀਪ ਅਮਨਾ ਦਾ ਗੀਤ ‘ਚਾਹ ਵਰਗੀ’ ਜਲਦ ਹੋਵੇਗਾ ਰਿਲੀਜ਼

ਮਾਨਸਾ,21 ਸਤੰਬਰ ( ਬਿਕਰਮ ਵਿੱਕੀ ): ਕਿੰਗ ਹਾਊਸ ਮਿਊਜ਼ਿਕ ਕੰਪਨੀ ਵੱਲੋਂ ਗੀਤਕਾਰ ਤੇ ਗਾਇਕ ਅਮਨਦੀਪ ਅਮਨਾ ਦਾ ਨਵਾ ਸਿੰਗਲ ਟ੍ਰੈਕ ਗੀਤ ‘ ਚਾਹ ਵਰਗੀ ‘ ਜਲਦ ਰਿਲੀਜ਼ ਹੋ ਰਿਹਾ ਹੈ। ਜਾਣਕਾਰੀ ਦਿੰਦਿਆ ਅਮਨਦੀਪ ਅਮਨਾ ਨੇ ਦੱਸਿਆਂ ਕਿ ਗੀਤ ਨੂੰ ਮੈਂ ਖੁਦ ਲਿਖਿਆ ਹੈ। ਜਦਕਿ ਗੀਤ ਨੂੰ ਸੰਗੀਤਕ ਧੁੰਨਾ ਦਾ ਟੀ ਜੀ ਡੀ ਜੇ ਵੱਲੋਂ ਦਿੱਤੀਆ ਗਈਆ ਹਨ। ਗੀਤ ਦਾ ਵੀਡੀਓ ਫਿਲਮਾਂਕਣ ਸੁੱਖ ਮਾਨ ਦੀ ਟੀਮ ਵੱਲੋਂ ਕੀਤਾ ਗਿਆ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਗੀਤ ਸ਼ਰੋਤਿਆ ਦੀ ਉਮੀਦਾ ਉੱਪਰ ਖਰ੍ਹਾ ਉਤਰੇਗਾ।

Video Ad
Video Ad