Home ਕੈਨੇਡਾ ਰਿਚਮੰਡ ਦਾ ਆਰਿਅਨ ਪ੍ਰਕਾਸ਼ ਸਹੀ ਸਲਾਮਤ ਮਿਲਿਆ

ਰਿਚਮੰਡ ਦਾ ਆਰਿਅਨ ਪ੍ਰਕਾਸ਼ ਸਹੀ ਸਲਾਮਤ ਮਿਲਿਆ

0
ਰਿਚਮੰਡ ਦਾ ਆਰਿਅਨ ਪ੍ਰਕਾਸ਼ ਸਹੀ ਸਲਾਮਤ ਮਿਲਿਆ

ਤਿੰਨ ਫਰਵਰੀ ਨੂੰ ਹੋਇਆ ਸੀ ਲਾਪਤਾ

ਰਿਚਮੰਡ, 8 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰਿਚਮੰਡ ਦਾ 14 ਸਾਲਾ ਲੜਕਾ ਆਰਿਅਨ ਪ੍ਰਕਾਸ਼ ਸਹੀ ਸਲਾਮਤ ਮਿਲ ਗਿਆ, ਜੋ ਬੀਤੀ 3 ਫਰਵਰੀ ਨੂੰ ਲਾਪਤਾ ਹੋ ਗਿਆ ਸੀ।