ਬੰਗਾਲੀ ਅਦਾਕਾਰਾ 24 ਸਾਲਾ ਐਡਰੀਲਾ ਦੀ ਮੌਤ

ਨਵੀਂ ਦਿੱਲੀ, 20 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਬੰਗਾਲੀ ਅਦਾਕਾਰਾ 24 ਸਾਲ ਦੀ ਐਡਰੀਲਾ ਸ਼ਰਮਾ ਅੱਜ ਇਸ ਦੁਨੀਆ ਨੂੰ ਅਲਵਿਦਾ ਆਖ ਗਈ। ਲਗਾਤਾਰ ਹਾਰਟ ਅਟੈਕ ਆਉਣ ਮਗਰੋਂ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ, ਪਰ ਉਸ ਦੀ ਹਾਲਤ ਲਗਾਤਾਰ ਵਿਗੜਦੀ ਗਈ ਤੇ ਆਖਰਕਾਰ ਉਸ ਦੀ ਮੌਤ ਹੋ ਗਈ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਡਾਕਟਰ ਉਸ ਦੀ ਜਾਨ ਨਹੀਂ ਬਚਾਅ ਸਕੇ।

Video Ad
Video Ad